ਘਾਲ਼ਾ-ਮਾਲ਼ਾ
ਰੌਸ਼ਨੀਆਂ ਦੇ ਨਾਂ ‘ਤੇ ਘਾਲ਼ਾ ਮਾਲ਼ਾ ਹੁੰਦਾ ਏ ਸੂਰਜ ਦੇ ਗਲ਼ ਲੱਗ ਕੇ ਸੂਰਜ ਕਾਲ਼ਾ ਹੁੰਦਾ ਏ ਇੱਕ ਤਾਂ ਟੋਏ ਦੇ ਵਿੱਚ ਕਾਹਲ਼ੀ ਕਰ ਕੇ ਡਿਗਦਾ ਏ ਕੱਢਣ ਵਾਲ਼ਾ ਉਸ ਤੋਂ ਬਾਹਲ਼ਾ ਕਾਹਲ਼ਾ ਹੁੰਦਾ ਏ ਵਕਤ ਵਿੱਚ ਵੀ ਟੋਏ ਹੁੰਦੇ ਸਮਝ ਨਾ ਏਨੀ ਸੀ ਕਈ...
View Articleਚਲੋ ਜੀ! ਚੱਲੀ ਜਾਂਦਾ
ਜਿਸ ਨੂੰ ਪੁੱਛੋ ਨਸ਼ਿਆਂ ਨੂੰ ਉਹ ਕੋਹੜ ਕਹੇਗਾ ਗਾਲ਼ੀ ਇਹਨਾਂ ਜਵਾਨੀ ਦੇ ਕੇ ਜ਼ੋਰ ਕਹੇਗਾ ਪਰ ਰਾਤ ਨੂੰ ਹਰ ਕੋਈ ਹੋ ਕੇ ਘਰ ਨੂੰ ਟੱਲੀ ਜਾਂਦਾ ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ… ਜਿਸ ਅਫਸਰ ਨੂੰ ਮਿਲ਼ੋ ਉਹ ਮੱਦਦਗਾਰ ਬੜਾ ਏ ਨਾ ਉਹ...
View Articleਉਡਾਰੀਆਂ
ਕੀ ਕਵੀਆਂ ਦੀਆਂ ਉਡਾਰੀਆਂ ਬਸ ਉਡਣੇ ਦਾ ਪਰਿਆਸ ਨਾ ਰੁੱਖ ਉੱਤੇ ਆਲ੍ਹਣਾ ਨਾ ਜੰਗਲ ਵਿੱਚ ਵਾਸ ਅਸਲੀ ਕਵਿਤਾ ਪੰਛੀ ਲਿਖਦੇ ਲਫਜ਼ ਫੁੱਲਾਂ ਤੋਂ ਹੌਲ਼ੇ ਪਿਆਰ ਸੁਨੇਹੇ ਗ਼ਮ ਦੀਆਂ ਹੂਕਾਂ ਵਿੰਨ੍ਹਦੀਆਂ ਜੇ ਕੋਈ ਗੌਲ਼ੇ -ਸੰਗਤਾਰ
View ArticleDhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook
Sangtar’s Dhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook is now available for download. Please use the link below. buy If you have any question about our publications please contact us.
View Articleਸਬਕ
ਬੰਦਾ, ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ ਯੁਗਾਂ ਦੀ ਉਸਾਰੀ ਤੇ ਤਬਾਹੀ ਤੋਂ ਵੀ ਸਿਖਦਾ ਟੱਕਰਾਂ ਤੋਂ ਸਿੱਖਦਾ ਏ ਅੱਖਰਾਂ ਤੋਂ ਸਿੱਖਦਾ ਵਰਕੇ ‘ਤੇ ਡੁੱਲ੍ਹੀ ਹੋਈ ਸਿਆਹੀ ਤੋਂ ਵੀ ਸਿੱਖਦਾ ਪਿਆਰ ਵੀ ਸਿਖਾਵੇ ਤੇ ਵਿਛੋੜਾ ਵੀ ਸਿਖਾਉਂਦਾ ਏ...
View Articleਨਾ ਸਮਝੀ
ਨਾ ਸਮਝੀ ਤੂੰ ਨਾ ਸਮਝੇਂਗੀ ਸਮਝਾਉਣਾ ਦਿੱਤਾ ਛੱਡ ਆਪਾਂ । ਹੁਣ ਪਾ ਕੁੰਡੀ ਦਿਲ ਤੇਰੇ ਵਿੱਚ ਦਿਲ ਆਪਣਾ ਲੈਣਾ ਕੱਢ ਆਪਾਂ । ਹੁਣ ਤੈਨੂੰ ਕੋਈ ਲੋੜ ਨਹੀਂ ਸੰਗਤਾਰ ‘ਤੇ ਜ਼ੁਲਮ ਕਮਾਉਣੇ ਦੀ, ਤੇਰੀ ਗਲੀ ‘ਚ ਆਪੇ ਆਪਣੇ ਲਈ, ਹੁਣ ਸੂਲੀ ਲੈਣੀ ਗੱਡ ਆਪਾਂ।...
View Articleਕੀ ਆਖਾਂ ਮੈਂ?
ਏ ਸੀ ਅੰਦਰ ਬੈਠਾ ਧੁੱਪੇ ਸੜਦਿਆਂ ਬਾਰੇ ਕੀ ਆਖਾਂ ਮੈਂ? ਮਾਣ ਰਿਹਾਂ ਹਾਂ ਜ਼ਿੰਦਗੀ ਕਿੱਧਰੇ ਮਰਦਿਆਂ ਬਾਰੇ ਕੀ ਆਖਾਂ ਮੈਂ? ਲੀਰਾਂ ਵਿੱਚ ਲਪੇਟੇ ਨੇ ਜੋ ਮਿੱਟੀ ਦੇ ਵਿੱਚ ਲੇਟੇ ਨੇ ਜੋ ਤਪਦੇ ਜਿਸਮਾਂ ਮੂਹਰੇ ਚੁੱਲ੍ਹੇ ਠਰਦਿਆਂ ਬਾਰੇ ਕੀ ਆਖਾਂ ਮੈਂ?...
View Article